ਨਵੇਂ ਵਿੱਤੀ ਵਰ੍ਹੇ ਦੇ ਆਗਾਜ਼ 1 ਜੁਲਾਈ ਤੋਂ, ਜਾਣੋ ਆਸਟ੍ਰੇਲੀਆ ਦੇ ਲੋਕਾਂ ਲਈ ਕੀ ਹੋਣ ਜਾ ਰਹੀਆਂ ਅਹਿਮ ਤਬਦੀਲੀਆਂ - Sea7 Australia
ਮੈਲਬਰਨ : 1 ਜੁਲਾਈ ਦਾ ਮਤਲਬ ਹੁੰਦਾ ਹੈ ਸਾਲ ਦਾ ਉਹ ਸਮਾਂ ਜਦੋਂ ਸਟੇਟ ਅਤੇ ਫ਼ੈਡਰਲ ਸਰਕਾਰਾਂ ਕਈ ਕਾਨੂੰਨਾਂ ਨੂੰ ਬਦਲਦੀਆਂ ਹਨ, ਨਵੀਆਂ ਨੀਤੀਆਂ ਲਾਗੂ ਕਰਦੀਆਂ ਹਨ। ਇਸ ਸਾਲ ਬਹੁਤ ਕੁਝ ਨਵਾਂ ਹੋ ਰਿਹਾ ਹੈ ਤਾਂ ਆਓ ਵੱਡੀਆਂ ਚੀਜ਼ਾਂ 'ਤੇ ਇੱਕ ਨਜ਼ਰ ਮਾਰੀਏ: ਘੱਟ ਆਮਦਨ 'ਤੇ ਰਹਿਣ ਵਾਲਿਆਂ ਲਈ ਚੰਗੀ